ਬਾਘਾ ਪੁਰਾਣਾ ਵਿਖੇ 21 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਕਿਸਾਨਾਂ ਦੇ ਹਕ ਵਿਚ ਰੈਲੀ ਦੇ ਸੰਬੰਧ ਵਿਚ ਫਗਵਾੜਾ ਦੇ ਪਿੰਡ ਜਮਾਲਪੁਰ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਬੈਠਕ ...ਵਿਨੋਦ ਸ਼ਰਮਾ ਦੀ ਰਿਪੋਰਟ

Punjab E News

ਫਗਵਾੜਾ ਐਕਸਪ੍ਰੈਸ ਨਿਊਜ਼ ......

ਫ਼ਗਵਾੜਾ ਦੇ ਪਿੰਡ ਜਮਾਲਪੁਰ ਵਿਖੇ ਆਮ ਆਦਮੀ ਪਾਰਟੀ ਵਲੋ ਕਿਸਾਨਾਂ ਦੇ ਹਕ ਵਿਚ ਇਕ ਵਡਾ ਇਕੱਠ ਕੀਤਾ ਗਿਆ ਜਿਸ ਵਿਚ ਜ਼ਿਲ੍ਹਾ ਟੀਮ  ਅਤੇ ਜ਼ਿਲ੍ਹਾ ਸਕੱਤਰ   ਨਿਰਮਲ ਸਿੰਘ ਦੀਆਂ    ਹਦਾਇਤਾਂ ਤੇ  ਪ੍ਰੇਰਨਾ ਸਦਕਾ ਸੀਨੀਅਰ ਆਗੂ ਹਰਪਾਲ ਸਿੰਘ ਢਿੱਲੋਂ   ਅਤੇ   ਬਲਾਕ ਪ੍ਰਧਾਨ ਗੁਰਵਿੰਦਰ ਸਿੰਘ  ਵਿਸ਼ੇਸ਼ ਤੌਰ  ਤੇ   ਪਹੁੰਚੇ ਉਹਨਾਂ ਨੇ ਕਿਹਾ ਕਿ 21 ਮਾਰਚ ਨੂੰ ਕਿਸਾਨਾਂ ਦੇ ਹਕ ਵਿਚ ਬਾਘਾ ਪੁਰਾਣਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਇਕ ਵਿਸ਼ਾਲ ਕਿਸਾਨ ਮਹਾ ਸੰਮੇਲਨ  ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਗ ਲੈਣਗੇ ਉਹਨਾਂ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ  ਕਿਸਾਨਾ ਦੇ ਹਕ ਵਿਚ ਅਤੇ ਕਾਲੇ ਕਾਨੂੰਨਾਂ ਦਾ ਦੇ ਵਿਰੋਧ ਵਿੱਚ   ਬਾਘਾ ਪੁਰਾਣਾ ਵਿਖੇ ਰੈਲੀ ਵਿਚ ਭਾਗ ਲੈਣਾ ਚਾਹੀਦਾ ਹੈ  ! ਅੱਜ ਦੀ ਮੀਟਿੰਗ  ਦਾ ਆਯੋਜਨ ਡਾਕਟਰ ਜਸੀ ਨੇ ਕੀਤਾ ਮੋਕੇ ਤੇ ਬਲਾਕ ਇਨਚਾਰਜ ਮਖਣ ਸਿੰਘ ਤੋ ਇਲਾਵਾ ਅਭਿਸ਼ੇਕ ਜਸ ਬੰਟੀ ਅਮਨ ਰੋਹਿਤ ਸੋਮਾ ਅਵਤਾਰ ਰਾਜਿੰਦਰ ਕੁਮਾਰ ਸੰਨੀ ਰਾਮ ਲਾਲ ਰਾਜੇਸ਼ ਕੁਮਾਰ ਅਜੇ ਸੰਤੋਖ ਕੁਮਾਰ ਵਿਸ਼ਾਲ ਰਾਕੇਸ਼ ਰਾਜ ਕੁਮਾਰ ਅਤੇ ਹੋਰ ਮੋਜੁਦ ਸਨ

Mar 9 2021 9:38PM
ਬਾਘਾ ਪੁਰਾਣਾ ਵਿਖੇ 21 ਮਾਰਚ ਨੂੰ ਆਮ ਆਦਮੀ ਪਾਰਟੀ ਦੀ ਕਿਸਾਨਾਂ ਦੇ ਹਕ ਵਿਚ ਰੈਲੀ ਦੇ ਸੰਬੰਧ ਵਿਚ ਫਗਵਾੜਾ ਦੇ ਪਿੰਡ ਜਮਾਲਪੁਰ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਬੈਠਕ ...ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post