ਫਗਵਾੜਾ ਵਿਖੇ ਰਿਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਦਿਨੇਸ਼ ਸਰਮਾ ਸਾਰੇ ਪਤਰਕਾਰ ਨਿਡਰਤਾ ਤੇ ਇਮਾਨਦਾਰੀ ਨਾਲ ਕਰਣ ਕੰਮ...... ਦਿਨੇਸ਼ ਸਰਮਾ.... ਵਿਨੋਦ ਸ਼ਰਮਾਂ ਦੀ ਰਿਪੋਰਟ

Punjab E News

ਫਗਵਾੜਾ ।।।।। ਫਗਵਾੜਾ ਵਿਖੇ ਪਤਰਕਾਰਾਂ ਦੀ ਬੈਠਕ ਹਰਜੀਤ ਸਿੰਘ ਰਾਮਗੜ੍ਹ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਜਿਸ ਵਿੱਚ ਪਤਰਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਕੀਤਾ ਗਿਆ ਅਤੇ ਸਮੂਹ ਪਤਰਕਾਰਾਂ ਨੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਪਤਰਕਾਰਾਂ ਨੂੰ ਰੋਜ਼ਾਨਾ ਆ ਰਹੀਆਂ ਮੁਸਕਲਾਂ ਨੂੰ ਦੇਖਦੇ ਹੋਏ ਇਕਠੇ ਹੋ ਕੇ ਚਲਨਾ ਚਾਹੀਦਾ ਹੈ ਤੇ ਸਮੂਹ ਪਤਰਕਾਰਾਂ ਨੇ ਅਪਨੇ ਵਿਚਾਰ ਦੱਸੇ ਇਸ ਮੌਕੇ ਤੇ ਰਿਪੋਰਟਰ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ਼ ਦਿਨੇਸ਼ ਸਰਮਾ ਨੂੰ ਪ੍ਰਧਾਨ ਬਣਾਇਆ ਗਿਆ ਦਿਨੇਸ਼ ਸਰਮਾ ਨੇ ਕਿਹਾ ਕਿ ਜੋਂ ਪਤਰਕਾਰਾਂ ਨੇ ਮੈਰੇ ਤੇ ਵਿਸ਼ਵਾਸ ਜਤਾਇਆ ਉਸਨੂੰ ਤਨ ਦੇਹੀ ਨਾਲ ਨਿਭਾਆਵਾਗਾ ਇਸ ਮੋਕੇ ਤੇ ਹੇਠ ਲਿਖੀ ਕਾਰਜਕਾਰਨੀ  ਵਿਚ ਰਿਪੋਰਟਰ ਐਸੋਸੀਏਸ਼ਨ ਦਾ ਵਿਸਤਾਰ ਕੀਤਾ ਗਿਆ ਜਿਸ ਵਿਚ ਚੈਅਰਮੈਨ ਹਰਜੀਤ ਸਿੰਘ ਰਾਮਗੜ੍ਹ ਸੀਨੀਅਰ ਵਾਈਸ ਪ੍ਰਧਾਨ ਵਿਨੋਦ ਸ਼ਰਮਾ ਮੀਤ ਪ੍ਰਧਾਨ ਪ੍ਰਿਤਪਾਲ ਢੀਂਗਰਾ ਜਰਨਲ ਸਕੱਤਰ ਸ਼ਰਨਜੀਤ ਸਿੰਘ ਸੋਨੀ ਜੁਆਇੰਟ ਸੈਕਟਰੀ ਵਿਜੇ ਸੋਨੀ ਕੈਸ਼ੀਅਰ ਅਮਰੀਕ ਖੁਰਮਪੁਰ ਪੀ ਆਰ ਓ ਅਰੁਣ ਕੁਮਾਰ ਐਡਵਾਈਜਰ ਨਵੀਨ ਕੁਮਾਰ ਐਗਜੈਕਟਿਵ ਮੈਂਬਰ ਆਰ ਪੀ ਸਿੰਘ  ਪ੍ਰਵੀਨ ਕੁਮਾਰ ਬੋਬੀ ਕਿਰਪਾਲ ਸਿੰਘ ਮਾਈਉਪਟੀ ਗੁਰਮੁਖ ਸਿੰਘ ਸਤਿਅਮ ਸੋਨਕਰ ਕਮਲ ਰਾਏ  ਵਿਨਾਇਕ ਪਰਾਸ਼ਰ ਹਨੀ ਸੁਨੇਜਾ ਪਰਮਜੀਤ ਰਾਏ ਰਸ਼ਪਾਲ ਸਿੰਘ ਕਪਿਲ ਸਹਿਗਲ ਰਾਜੇਸ਼ ਕੁਮਾਰ ਆਦਿ ਚੁਣੇ ਗਏ

Apr 23 2021 6:18PM
ਫਗਵਾੜਾ ਵਿਖੇ ਰਿਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਦਿਨੇਸ਼ ਸਰਮਾ ਸਾਰੇ ਪਤਰਕਾਰ ਨਿਡਰਤਾ ਤੇ ਇਮਾਨਦਾਰੀ ਨਾਲ ਕਰਣ ਕੰਮ...... ਦਿਨੇਸ਼ ਸਰਮਾ.... ਵਿਨੋਦ ਸ਼ਰਮਾਂ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post