ਫਗਵਾੜਾ ਦੀ ਰਾਜਨੀਤੀ ਵਿੱਚ ਪਿਸ ਰਿਹਾ ਮੇਹਨਤੀ ਤੇਜ ਤਰਾਰ ਐਸ ਐਚ ਉ ਸਿਟੀ ਨਵਦੀਪ ਸਿੰਘ ਦਾ ਭਵਿੱਖ ਸ਼ਹਿਰ ਵਿਚ ਮਿਲ ਰਿਹਾ ਐਸ ਐਚ ਉ ਸਿਟੀ ਨਵਦੀਪ ਸਿੰਘ ਨੂੰ ਭਾਰੀ ਸਮਰਥਨ... ਵਿਨੋਦ ਸ਼ਰਮਾ ਦੀ ਰਿਪੋਰਟ

ਫਗਵਾੜਾ ਐਕਸਪ੍ਰੈਸ ਨਿਉਜ......

 ਫਗਵਾੜਾ ਵਿਖੇ ਐਸ ਐਚ ਉ ਸਿਟੀ ਨਵਦੀਪ ਸਿੰਘ ਦੀ ਡਿਊਟੀ ਬੜੀ ਹੀ ਵਧੀਆ ਦਸੀ ਜਾ ਰਹੀ ਹੈ ਮੀਡੀਆ ਦਿਨ ਰਾਤ ਕਰੋਨਾ ਦੇ ਸਮੇ ਵਿੱਚ ਐਸ ਐਚ ਉ ਸਿਟੀ ਨਵਦੀਪ ਸਿੰਘ ਨਾਲ ਜਾਕੇ ਜੋਂ ਕਵਰੇਜ ਕਰ ਰਿਹਾ ਸੀ ਜਿਸ ਨਾਲ ਕਰੋਨਾ ਦੀਆਂ ਧਜੀਆ ਉਡਾਉਣ ਵਾਲੇ ਲੋਕਾਂ ਨੂੰ  ਸਬਕ ਜ਼ਰੂਰ ਮਿਲਿਆ ਸੀ ਸ਼ਹਿਰ ਵਿਚ ਲਾਕਡਾਊਨ ਦੋਰਾਨ ਬਜਾਰ ਬੰਦ ਹੋਣ ਲਗ ਪਏ ਸਨ ਤੇ ਠੇਕੇ ਵਾਲੀਆ ਤੇ ਪਰਚੇ ਦਰਜ ਹੋਏ ਸਰਾਏ ਰੋਡ ਤੇ ਰੇਹੜੀਆਂ ਸਮੇਂ ਤੇ ਬੰਦ ਹੋਣ ਲਗ ਪਈਆ ਐਸ ਐਚ ਉ ਸਿਟੀ ਨਵਦੀਪ ਸਿੰਘ ਨੇ ਰੇਹੜੀ ਵਾਲੀਆ ਨੂੰ ਕਰੋਨਾ ਤੋਂ ਬਚਾਉਣ ਲਈ ਉਹਨਾਂ ਦੇ ਟੈਸਟ ਕਰਾਏ ਨਵਦੀਪ ਸਿੰਘ ਨੇ ਇਹ ਨਜਰ ਰਖਨੀ ਸ਼ੂਰੁ ਕਰ ਦਿਤੀ ਜਿਹੜੇ ਰੇਹੜੀ ਵਾਲੇ ਕਰੋਨਾ ਪਾਜ਼ਿਟਿਵ ਆਏ ਹਨ ਉਹ ਕਿਤੇ ਰੇਹੜੀਆਂ ਤਾ ਨਹੀਂ ਲਾ ਕੇ ਬੈਠੇ ਹਨ ਕਰੋਨਾ ਪਾਜ਼ਿਟਿਵ ਆਉਨ ਤੋਂ ਬਾਅਦ ਵੀ ਰੇਹੜੀ ਵਾਲੇ ਬਿਨਾਂ ਮਾਸਕ ਤੇ ਦਿਸੇ ਮੈਂ ਕੋਈ ਐਸ ਐਚ ਉ ਸਿਟੀ ਨਵਦੀਪ ਸਿੰਘ ਦਾ ਕੋਈ ਪਖ ਨਹੀਂ ਲੈ ਰਿਹਾ ਹੈ ਜੋਂ ਫਗਵਾੜਾ ਐਕਸਪ੍ਰੈਸ ਨਿਉਜ ਵਲੋਂ ਦੇਖਿਆ ਗਿਆ ਹੈ ਉਹ ਲਿਖ ਰਿਹਾ ਹਾਂ  ਕਾਂਗਰਸ ਦਾ ਇਕ ਪਖ ਜੋਂ ਐਸ ਐਚ ਉ ਸਿਟੀ ਨਵਦੀਪ ਸਿੰਘ ਵਾਰੇ  ਕਹਿ ਰਿਹਾ ਹੈ ਉਸ ਵਿੱਚ ਤਾਂ ਸਿਰਫ ਗੰਦੀ ਰਾਜਨੀਤੀ ਦੀ ਬਦਬੂ ਆ ਰਹੀ ਹੈ    ਸ਼ਹਿਰ ਵਿਚ ਜੋਂ ਕਾਂਗਰਸ ਦੇ ਗਰੁਪਾ ਵਿਚ ਆਪਸੀ ਖਿਚੋਤਾਣ ਚਲ ਰਹੀ ਹੈ ਉਸ ਵਿੱਚ ਐਸ ਐਚ ਉ ਸਿਟੀ ਨਵਦੀਪ ਸਿੰਘ ਨੂੰ ਨਿਸ਼ਾਨੇ ਤੇ ਲੈਕੇ ਇਕ ਤੇਜ਼ਤਰਾਰ ਅਫਸਰ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ ਸਰਾਏ ਰੋਡ ਤੇ ਅਸਲ ਵਿਚ ਐਸ ਐਚ ਉ ਨੂੰ ਗੂਸਾ ਕਿਊ ਆਇਆ ਇਸ ਪਿੱਛੇ ਜੋਂ ਕਾਰਨ ਹਨ ਉਸ ਦੀ ਸਹੀ ਜਾਂਚ ਹੋਣੀ ਚਾਹੀਦੀ ਹੈ ਨਵਦੀਪ ਸਿੰਘ ਦੇ ਸਸਪੈਡ ਹੋਣ ਤੋਂ ਬਾਅਦ ਸ਼ਹਿਰ ਦੀ ਰਾਜਨੀਤੀ ਗਰਮਾ ਚੁਕੀ ਹੈ ਪਰ ਐਸ ਐਚ ਉ ਸਿਟੀ ਨਵਦੀਪ ਸਿੰਘ ਨੂੰ ਲੋਕਾਂ ਦਾ ਭਰਪੂਰ  ਸਮਰਥਨ ਮਿਲ ਰਿਹਾ ਹੈ  ਦਸਿਆ ਜਾ ਰਿਹਾ ਹੈ ਕਿ ਸ਼ਹਿਰ ਦੀ ਰਾਜਨੀਤੀ ਇਕ ਦੁਜੇ ਨੂੰ ਬਦਨਾਮ ਕਰ ਕੇ ਸਿਰਫ ਸਤਾ ਦੀ ਕੁਰਸੀ ਹਾਸਿਲ ਕਰਨ ਤਕ ਸੀਮਿਤ ਹੈ  ਸ਼ਹਿਰ ਵਿਚ ਨਚਦੇ ਵਿਧਾਇਕ ਦੀ ਵੀਡੀਓ ਕਿਸ ਤਰ੍ਹਾਂ ਵਾਇਰਲ ਹੋਈ ਤੇ ਐਸ ਐਚ ਉ ਸਿਟੀ ਨਵਦੀਪ ਸਿੰਘ ਦੀ ਵੀਡੀਓ ਵਾਇਰਲ ਕਰਾਉਣ ਵਿਚ ਵੀ ਕੁਝ ਸ਼ਰਾਰਤੀ ਲੋਕਾਂ ਦਾ ਹਥ ਦਸਿਆ ਜਾ ਰਿਹਾ ਹੈ ਇਸ ਤਰਾ ਦੀ ਰਾਜਨੀਤੀ ਆਉਨ ਵਾਲੇ ਸਮੇਂ ਵਿਚ ਕਾਂਗਰਸ ਲਈ ਚਿੰਤਾ ਦਾ ਵਿਸ਼ਾ  ਹੈ ਜੋ ਕਾਂਗਰਸ ਪਾਰਟੀ ਲਈ ਨੁਕਸਾਨਦੇਅ ਹੈ 

May 9 2021 8:21AM
ਫਗਵਾੜਾ ਦੀ ਰਾਜਨੀਤੀ ਵਿੱਚ ਪਿਸ ਰਿਹਾ ਮੇਹਨਤੀ ਤੇਜ ਤਰਾਰ ਐਸ ਐਚ ਉ ਸਿਟੀ ਨਵਦੀਪ ਸਿੰਘ ਦਾ ਭਵਿੱਖ ਸ਼ਹਿਰ ਵਿਚ ਮਿਲ ਰਿਹਾ ਐਸ ਐਚ ਉ ਸਿਟੀ ਨਵਦੀਪ ਸਿੰਘ ਨੂੰ ਭਾਰੀ ਸਮਰਥਨ... ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post