ਫਗਵਾੜਾ ਵਿਖੇ ਸਰਵ ਸ਼ਕਤੀ ਸੈਨਾ ਦੀ ਬੈਠਕ ਵਿਚ ਵਿਸ਼ਵਾਜੀਤ ਨੂੰ ਜਿਲਾ ਦਿਹਾਤੀ ਪ੍ਰਧਾਨ ਬਣਾਇਆ ਗਿਆ... ਵਿਨੋਦ ਸ਼ਰਮਾ ਦੀ ਰਿਪੋਰਟ

ਫਗਵਾੜਾ ਐਕਸਪ੍ਰੈਸ ਨਿਊਜ਼... ਫਗਵਾੜਾ ਵਿਖੇ ਅੱਜ ਸਰਵ ਸ਼ਕਤੀ ਸੈਨਾ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਦਿਹਾਤੀ ਪ੍ਰਧਾਨ ਬਲਦੀਪ ਸਿੰਘ ਭੂਲਾਰਾਈ  ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਬੈਠਕ ਦੇ ਦੋਰਾਨ  ਵਿਸਵਾਜੀਤ ਸਿੰਘ ਨੂੰ ਜਿਲਾ ਪ੍ਰਧਾਨ ਦਿਹਾਤੀ ਬਣਾਇਆ ਗਿਆ ਮੋਕੇ ਤੇ ਰਾਜਿੰਦਰ ਸ਼ਰਮਾ ਅਵਤਾਰ ਪੰਮਾ ਤੇ ਹੋਰ ਮੋਜੂਦ ਸਨ

May 10 2021 11:32PM
ਫਗਵਾੜਾ ਵਿਖੇ ਸਰਵ ਸ਼ਕਤੀ ਸੈਨਾ ਦੀ ਬੈਠਕ ਵਿਚ ਵਿਸ਼ਵਾਜੀਤ ਨੂੰ ਜਿਲਾ ਦਿਹਾਤੀ ਪ੍ਰਧਾਨ ਬਣਾਇਆ ਗਿਆ... ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post