ਜਦੋਂ ਸਿਖਿਆ ਤੇ ਪੈ ਗਈ ਰਾਜਨੀਤੀ ਭਾਰੀ ਤਾਂ ਫਗਵਾੜਾ ਦੇਹਾਤੀ ਇਲਾਕੇ ਦੇ ਕਿਹੜੇ ਸਕੂਲ ਦੀ ਮੁਖਆਧਿਆਪਕਾਂ ਨੇ ਕੀ ਕਰ ਦਿੱਤੀ ਸਰਕਾਰ ਤੇ ਪਿੰਡਵਾਸੀਆਂ ਨੂੰ ਅਪੀਲ...... ਵਿਨੋਦ ਸ਼ਰਮਾ ਦੀ ਰਿਪੋਰਟ

Punjab E News

ਫਗਵਾੜਾ ਐਕਸਪ੍ਰੈਸ ਨਿਉਜ......

ਕਹਿੰਦੇ ਹਨ ਕਿ ਰਾਜਨੀਤੀ ਜਦੋਂ ਕਿਸੇ ਤੇ ਭਾਰੀ ਪੈਂਦੀ ਹੈ ਇਹ ਉਹ ਵਿਅਕਤੀ ਹੀ ਜਾਣ ਸਕਦਾ ਹੈ ਰਾਜਨੀਤੀ ਜੇ ਪਾਜ਼ਿਟਿਵ ਹੋਵੇ ਤਾਂ ਸੁਧਾਰ ਹੁੰਦਾ ਹੈ ਪਰ ਜੇ ਨੈਗੇਟਿਵ ਹੋ ਜਾਵੇ ਤਾਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਰੁਕ ਜਾਂਦੇ ਹਨ ਪਰ ਜੇ ਰਾਜਨੀਤੀ ਸਿਖਿਆ ਤੇ ਭਾਰੀ ਹੋ ਜਾਵੇ ਤਾਂ ਬਚਿਆ ਦਾ ਭਵਿੱਖ ਤਾ ਜ਼ਰੂਰ ਖ਼ਰਾਬ ਹੁੰਦਾ ਹੈ ਇਸ ਦੇ ਨਾਲ ਨਾਲ ਸਕੂਲ ਦੀ ਡਿਵੈਲਪਮੈਂਟ ਤੇ ਵੀ ਅਸਰ ਹੁੰਦਾ ਹੈ ਇਸ ਤਰਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਹਰਦਾਸਪੁਰ ਦਾ ਜਿਥੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਮੁਖਅਧਿਅਪਕਾ ਗੁਰਵਿੰਦਰ ਕੌਰ ਨੇ ਪਿੰਡ ਦੀ ਰਾਜਨੀਤੀ ਤੋਂ ਤੰਗ ਆਕੇ ਪਿੰਡ ਦੀ ਮਹਿਲਾ ਸਰਪੰਚ ਬਲਵਿੰਦਰ ਕੌਰ ਦੇ ਪਤਿ ਤੋਂ ਤੰਗ ਆਕੇ  ਸ਼ਿਕਾਇਤ ਬੀਡੀਪੀਓ ਦਫਤਰ ਫਗਵਾੜਾ ਵਿਖੇ  ਕਰ ਦਿੱਤੀ ਰਾਜਨੀਤੀ ਸ਼ਿਕਾਇਤ ਤੋਂ ਬਾਅਦ ਹੋਰ ਭਾਰੀ ਇਸ ਤਰਾ ਹੋ ਗਈ ਸ਼ਿਕਾਇਤ ਤੇ ਕਾਰਵਾਈ ਤਾਂ ਕੀ ਹੋਣੀ ਸੀ ਉਲਟਾ ਸਰਪੰਚਨੀ ਨੇ ਸਕੂਲ ਦੀ ਮੁਖਅਧਿਅਪਕਾ ਗੁਰਵਿੰਦਰ ਕੌਰ ਦੇ ਖਿਲਾਫ ਮਤਾ ਪਾ ਦਿਤਾ ਕਿ ਮੈਡਮ ਇਕ ਪਖ ਨਾਲ ਮਿਲ ਕੇ ਪੰਚਾਇਤ ਖਿਲਾਫ ਕੰਮ ਕਰਦੀ ਹੈ ਜਦਕਿ ਮੁਖ ਅਧਿਆਪਕਾਂ ਗੁਰਵਿੰਦਰ ਕੌਰ ਨੇ ਕਿਹਾ ਕਿ ਸਕੂਲ ਦੇ ਵਿਕਾਸ ਲਈ ਪੰਚਾਇਤ ਨੇ ਕੋਈ ਕੰਮ ਨਹੀਂ ਕੀਤਾ ਜਦਕਿ ਪਿੰਡ ਦੇ ਇਕ ਸਮਾਜ ਸੇਵਕ ਨੇ ਸਕੂਲ ਦਾ ਵਿਕਾਸ ਕਰਕੇ ਸਕੂਲ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਮੈਡਮ ਗੁਰਵਿੰਦਰ ਕੌਰ ਨੇ ਮੀਡੀਆ ਸਾਹਮਣੇ ਹਥ ਜੋੜ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਚਿਆ ਨੂੰ ਸਕੂਲ ਵਿੱਚ ਸਿੱਖਿਆ ਦੇਣ ਆਉਂਦੇ ਹਨ ਨ ਹੀ ਰਾਜਨੀਤੀ ਕਰਨ  ਸਕੂਲ ਵਿੱਚ ਸਿੱਖਿਆ ਏਨੀ ਵਧੀਆ ਦਿਤੀ ਜਾ ਰਹੀ ਹੈ ਕਿ ਕਾਨਵੇਂਟ ਸਕੂਲ ਦੇ ਬਚੇ ਸਾਡੇ ਸਕੂਲ ਵਿੱਚ ਦਾਖਲ ਹੋਏੇ ਹਨ ਤੇ ਬਚਿਆ ਦੀ ਵੀ ਗਿਣਤੀ ਵਿੱਚ ਵਾਧਾ ਹੋਇਆ ਹੈ ਰਾਜਨੀਤੀਕ ਲੋਕ ਪਿੰਡ ਵਿੱਚ ਆਪਣੀ ਰਾਜਨੀਤੀ ਚਮਕਾਉਣ ਲਈ ਸਾਨੂੰ ਪ੍ਰੇਸ਼ਾਨ ਕਰ ਰਹੇ ਹਨ  ਮੋਕੇ ਤੇ ਬਚਿਆ ਦੇ ਮਾਪਿਆਂ ਨੇ ਸਕੂਲ ਆ ਕੇ ਸਕੂਲ ਸਟਾਫ ਦੀ ਵਧੀਆ ਕਾਰਗੁਜ਼ਾਰੀ ਵਾਰੇ ਵੀ ਦਸਿਆ ਉਹਨਾਂ ਨੇ ਕਿਹਾ ਕਿ ਸਰਪੰਚਣੀ ਬਲਵਿੰਦਰ ਕੌਰ ਹੀ ਸਾਡੇ ਸਕੂਲ ਆਉਣ ਤੇ ਸਰਪੰਚਣੀ ਦੇ ਪਤਿ ਸਕੂਲ ਦੇ ਕੰਮਾਂ  ਵਿੱਚ ਦਖਲ ਨ ਦੇਣ

ਕੀ ਕਿਹਾ ਸਮਾਜ ਸੇਵਕ ਹਰਨੇਕ ਸਿੰਘ ਨੇ....

ਉਹਨਾਂ ਨੇ ਕਿਹਾ ਕਿ ਉਹਨਾਂ ਨੇ ਖੁਦ ਖਰਚ ਕਰਕੇ ਏਨੇ ਵਿਕਾਸ ਕਰਾ ਦਿਤੇ ਹਨ ਕਿ ਸ਼ਾਇਦ ਹੁਣ ਪੰਚਾਇਤ ਵੀ ਸੋਚੇਗੀ ਕਿ ਹੁਣ ਕਿਹੜਾ ਵਿਕਾਸ ਕਰਾਉਣ ਦੀ ਜ਼ਰੂਰਤ ਹੈ ਹਰਨੇਕ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ  ਪੂਰੇ ਪਿੰਡ ਵਿੱਚ ਸੀਵਰੇਜ ਪਾਉਣ ਤੇ ਵਿਚਾਰ ਚਲ ਰਿਹਾ ਹੈ

ਸ਼ਾਇਦ ਹੁਣ ਪੂਰੇ ਮਾਮਲੇ ਵਿਚ ਇਹੀ ਗੱਲ ਸਾਹਮਣੇ ਆਈ ਹੈ ਕਿ ਸਿਖਿਆ ਤੇ ਰਾਜਨੀਤੀ ਭਾਰੀ ਹੋਣ ਨਾਲ ਬਚਿਆ ਦਾ ਭਵਿੱਖ ਧੁੰਦਲਾ ਤਾ ਹੋਵੇਗਾ ਤੇ ਇਸ ਨਾਲ ਸਕੂਲ ਦੀ ਡਿਵੈਲਪਮੈਂਟ ਵੀ ਰੁਕੇਗੀ ਹੁਣ ਸਰਕਾਰ ਨੂੰ ਜ਼ਰੁਰਤ ਹੈ ਸਕੂਲਾਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੀ ਤਾ ਜੋਂ ਬਚਿਆ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਹੁਣ ਦੇਖਣਾ ਹੈ ਕਿ ਸਰਕਾਰ ਸਕੂਲ ਵਿੱਚ ਰਾਜਨੀਤੀ ਨੂੰ ਵਡਾਵਾ ਦਿਦੀ ਹੈ ਜਾਂ ਪੜਾਈ ਨੂੰ ਮਹਤਵ।,।

May 13 2021 12:36AM
ਜਦੋਂ ਸਿਖਿਆ ਤੇ ਪੈ ਗਈ ਰਾਜਨੀਤੀ ਭਾਰੀ ਤਾਂ ਫਗਵਾੜਾ ਦੇਹਾਤੀ ਇਲਾਕੇ ਦੇ ਕਿਹੜੇ ਸਕੂਲ ਦੀ ਮੁਖਆਧਿਆਪਕਾਂ ਨੇ ਕੀ ਕਰ ਦਿੱਤੀ ਸਰਕਾਰ ਤੇ ਪਿੰਡਵਾਸੀਆਂ ਨੂੰ ਅਪੀਲ...... ਵਿਨੋਦ ਸ਼ਰਮਾ ਦੀ ਰਿਪੋਰਟ
Source: Phagwara Express News
website company in Phagwara
website company in Phagwara

Leave a comment

Latest post