ਫਗਵਾੜਾ ਦੇ ਮੁਹੱਲਾ ਭਗਤਪੁਰਾ ਦੀ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੋਸਾਇਟੀ ਗਰੀਬਾ ਜਰੂਰਤਮੰਦ ਲੋਕਾਂ ਦੀ ਸੇਵਾ ਕਰਨ ਵਿਚ ਆ ਰਹੀ ਹੈ ਅਗੇ ਰੋਜ਼ਾਨਾ ਦੋ ਸੌ ਜ਼ਰੂਰਤਮੰਦ ਲੋਕਾਂ ਨੂੰ ਮਿਲ ਰਿਹਾ ਹੈ ਲੰਗਰ.... ਗੁਰਵਿੰਦਰ ਸਿੰਘ ਅਗੇ

Punjab E News

Punjab E News

ਫਗਵਾੜਾ ਐਕਸਪ੍ਰੈਸ ਨਿਉਜ......

ਕਰੋਨਾ ਦੇ ਸਮੇ ਵਿੱਚ ਗਰੀਬ ਅਤੇ ਲੋੜਵੰਦ ਲੋਕਾਂ ਲਈ ਲੰਗਰ ਦੀ ਸੇਵਾ ਅਤਿ ਜ਼ਰੂਰੀ ਹੈ ਕਿਉਂਕਿ ਕਰੋਨਾ ਦੇ ਸਮੇ ਵਿੱਚ ਕੰਮ ਨ ਹੋਣ ਕਾਰਨ  ਕੁਝ ਲੋਕ ਭੁਖਮਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਇਸ ਦੇ ਨਾਲ ਸਮਾਜ ਵਿਚ ਕੁਝ ਲੋਕ ਉਹ ਮੀਡੀਅਮ ਕਲਾਸ ਦੇ ਹਨ ਜੋਂ ਕਿਸੇ ਕੋਲ ਜਾ ਕੇ ਕੁਝ ਸਹਿਯਤਾ ਨਹੀਂ ਮੰਗਦੇ ਅਤੇ ਨ ਹੀ ਲਾਈਨਾਂ ਵਿਚ ਖੜੇ ਹੋ ਕੇ ਕੋਈ ਸਹਿਯਤਾ ਲੈਣਾ ਚਾਹੁੰਦੇ ਹਨ ਸ੍ਰੀ ਗੁਰੂ ਨਾਨਕ ਸੇਵਾ ਸੋਸਾਇਟੀ ਵੱਲੋਂ ਹਰ ਵਰਗ ਦੇ ਲੋਕਾਂ ਦੀ ਸਹਾਇਤਾ ਸੂਰੂ ਕੀਤੀ ਹੈ ਸੋਸਾਇਟੀ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਊਹਣਾ ਦੀ ਸੋਸਾਇਟੀ ਵੱਲੋਂ ਰੇਲਵੇ ਸਟੇਸ਼ਨ ਸਿਵਲ ਹਸਪਤਾਲ ਬਸ ਸਟੈਂਡ ਤੋਂ ਇਲਾਵਾ ਹਰ ਵਰਗ ਤਕ ਲੰਗਰ ਸੇਵਾ ਕਰਨ ਦਾ ਟੀਚਾ ਹੈ ਉਹਨਾਂ ਨੇ ਕਿਹਾ ਕਿ ਅੱਜ ਰੇਲਵੇ ਸਟੇਸ਼ਨ ਬਸ ਸਟੈਂਡ ਸਿਵਲ ਹਸਪਤਾਲ ਵਿਚ ਦੋ ਸੋ ਜ਼ਰੂਰਤਮੰਦਾ ਦੀ ਲੰਗਰ ਸੇਵਾ ਕੀਤੀ ਗਈ ਹੈ ਇਹ ਸੇਵਾ ਇਗਲੈਂਡ ਤੋਂ ਪਰਮੇਸ਼ਵਰ ਸਿੰਘ ਪੰਛੀ ਅਤੇ ਵਾਲੀਆ ਵਲੋਂ ਕੀਤੀ ਗਈ ਹੈ

May 12 2021 9:35PM
ਫਗਵਾੜਾ ਦੇ ਮੁਹੱਲਾ ਭਗਤਪੁਰਾ ਦੀ ਸ੍ਰੀ ਗੁਰੂ ਨਾਨਕ ਦੇਵ ਸੇਵਾ ਸੋਸਾਇਟੀ ਗਰੀਬਾ ਜਰੂਰਤਮੰਦ ਲੋਕਾਂ ਦੀ ਸੇਵਾ ਕਰਨ ਵਿਚ ਆ ਰਹੀ ਹੈ ਅਗੇ ਰੋਜ਼ਾਨਾ ਦੋ ਸੌ ਜ਼ਰੂਰਤਮੰਦ ਲੋਕਾਂ ਨੂੰ ਮਿਲ ਰਿਹਾ ਹੈ ਲੰਗਰ.... ਗੁਰਵਿੰਦਰ ਸਿੰਘ ਅਗੇ
Source: Phagwara Express News
website company in Phagwara
website company in Phagwara

Leave a comment

Latest post